Veerpal kaur Bhullar 23 Jul 2025 शायरी दुःखद Sad thoughts, sach, true, punjabi thought 12969 0 Punjabi :: ਪੰਜਾਬੀ
ਸੱਚਾ ਇਨਸਾਨ ਹੀ ਗੱਲ-ਗੱਲ ਤੇ ਰੋਂਦਾ ਹੈ,
ਝੂਠੇ ਦੇ ਚਿਹਰੇ ਤੇ ਤਾਂ ਮੁਸਕਾਨ ਹੁੰਦੀ ਹੈ!
ਸੱਚ ਦੇ ਪੱਖ ਚ ਕੋਈ ਨਹੀਂ....
ਤੇ ਝੂਠ ਦੇ ਪਿੱਛੇ ਇਕ ਕਤਾਂਰ ਹੁੰਦੀ ਹੈ!
✍️ ਵੀਰਪਾਲ ਕੌਰ ਭੁੱਲਰ🌺