Join Us:
दिशा-लाइव ग्रुप ने लॉन्च किया नया ब्रांड BizPry - लोकल से ग्लोबल तक 20 मई स्पेशल -इंटरनेट पर कविता कहानी और लेख लिखकर पैसे कमाएं - आपके लिए सबसे बढ़िया मौका साहित्य लाइव की वेबसाइट हुई और अधिक बेहतरीन और एडवांस साहित्य लाइव पर किसी भी तकनीकी सहयोग या अन्य समस्याओं के लिए सम्पर्क करें

ਮਾਂ ਬਣਨਾ ਆਸਾਨ ਨਹੀਂ

Paramjit kaur 30 Mar 2023 कविताएँ अन्य Google 105050 0 Hindi :: हिंदी

ਮਾਂ ਬਣਨਾ ਆਸਾਨ ਨਹੀਂ
ਜਦ ਖੁਦ ਮਾਂ ਬਣਨ ਦੀ ਸ਼ੁਰੂਆਤ ਹੋਈ ਤਾਂ 
ਪਤਾ ਲੱਗਾ ਮਾਂ ਬਣਨਾ ਆਸਾਨ ਨਹੀਂ
ਸ਼ੁਰੂਆਤੀ ਮਹੀਨੇ ਬੁਖਾਰ ਚੜ੍ਹਨ
ਚੱਕਰ ਆਉਣਾ ਮਨ ਉਪਰ ਥੱਲੇ ਹੋਵੇ
ਤਦ ਅਹਿਸਾਸ ਹੋਇਆ ਮਾਂ ਬਣਨਾ ਆਸਾਨ ਨਹੀਂ
ਰਾਤ ਨੂੰ ਕਿਤੇ ਨੀਂਦ ਨਾ ਆਉਂਦੀ
ਪੀੜ ਹੁੰਦੀ ਬੇਚੈਨੀ ਹੁੰਦੀ
ਰਾਤ ਨੂ ਉਠ-ਉਠ ਦੇਖੀ ਜਾਵਾਂ
ਰਾਤ ਨੂੰ ਆਪਣਾ ਦੋਸਤ ਬਣਾਵਾ
ਰਾਤ ਨੂੰ ਉੱਠ ਉੱਠ ਬਾਹਰ ਮੈਂ ਜਾਵਾਂ
ਖੁੱਲ੍ਹੀ ਹਵਾ ਵਿਚ ਸਾਹ ਲੈ ਲਵਾਂ
ਮਸੀ ਕਿਤੇ ਇਹ ਰਾਤ ਹੈ  ਲੰਘਦੀ
ਸਵੇਰੇ ਉੱਠ ਕੇ ਫਿਰ ਚੱਕਰ ਖਾਵਾ
ਕਮਜ਼ੋਰੀ ਦੇ ਨਾਲ ਸ਼ਰੀਰ ਇਹ ਟੁੱਟੇ
ਭੁੱਖ ਜਦੋਂ ਲੱਗਦੀ ਕੁਝ ਖਾ ਲੈਨੀ ਹਾਂ
ਫੇਰ ਮਨ ਮਚਲ ਆਵੇ ਸਾਰਾ ਬਾਹਰ ਕੱਢ ਦਿੰਦੀ ਆ
ਜਦ ਮੈਂ ਸੋਚਾਂ ਆਪਣੀ ਮਾਂ ਬਾਰੇ ਮਾਵਾਂ ਨੇ ਕਿੰਨੀ ਪੀੜ ਸਹੀ ਹੈ
ਅੱਜ ਪਤਾ ਲੱਗਾ ਮਾਂ ਬਣਨਾ ਆਸਾਨ ਨਹੀਂ

Comments & Reviews

Post a comment

Login to post a comment!

Related Articles

शक्ति जब मिले इच्छाओं की, जो चाहें सो प्राप्त कर लें। आवश्यकताएं अनन्त को भी, एक हद तक प्राप्त कर लें। शक्ति जब मिले इच्छाओं की, असम्भ� read more >>
शक्ति जब मिले इच्छाओं की, जो चाहें सो हांसिल कर कर लें। आवश्यकताएं अनन्त को भी, एक हद तक प्राप्त कर लें। शक्ति जब मिले इच्छाओं की, आसमा read more >>
इच्छा शक्ति 🥀🥀 शक्ति जब मिले इच्छाओं की, जो चाहें सो हांसिल कर कर लें। आवश्यकताएं अनन्त को भी, एक हद तक प्राप्त कर लें। शक्ति जब मिल� read more >>
Join Us: