Veerpal kaur Bhullar 16 Oct 2025 आलेख अन्य #SahityaLive #PunjabiShayari #VeerpalBhullar #ਸ਼ਾਂਤੀਵਾਲੇਮੋਮੈਂਟ #ਆਪਣੇਆਪਨਾਲਪਿਆਰ #YouQuotes 13929 0 Hindi :: हिंदी
✍️ਵੀਰਪਾਲ ਭੁੱਲਰ 💫🌺 "ਨਾ ਖੁਸ਼ੀ ਦੀ ਲੋੜ ਆ, ਨਾ ਦੁੱਖ ਦਾ ਗਿਲਾ, ਬਸ ਦਿਲ 'ਚ ਸ਼ਾਂਤੀ ਹੋਵੇ, ਏਹੀ ਮਿਲਾ। ਕਿਸੇ ਨੂੰ ਸਾਬਤ ਕਰਨ ਦੀ ਗੱਲ ਵੀ ਮੁੱਕ ਜਾਵੇ, ਆਪਣੇ ਆਪ ਨਾਲ ਪਿਆਰ ਕਰਨਾ ਹੀ ਸਭ ਤੋਂ ਵੱਡਾ ਸਿਲਾ।" 🌿